ਬਿੰਦੂ ‌‌‍A ਦੇ ਨਿਰਦੇਸ਼ ਅੰਕ ਪਤਾ ਕਰੋ ਜਿੱਥੇ AB ਇਕ ਚੱਕਰ ਦਾ ਵਿਆਸ ਹੈ ਜਿਸ ਦਾ ਕੇਂਦਰ (2,-3) ਹੈ ਅਤੇ B ਦੇ ਨਿਰਦੇਸ਼ ਅੰਕ (1,4) ਹਨ​